Thursday, 13 December 2018


ਤ੍ਰੈਲੋਕੀ, ਅਰਸ਼, ਫਰਸ਼ ਤੇ ਪਾਤਾਲ, ਉਤਮ, ਮਧਮ ਤੇ ਨੀਚ ਲੋਕ। universe, sky, earth and abyss (under world).
ਉਦਾਹਰਨ: ਤੀਨਿ ਤਿਲੋਕ ਸਮਾਧਿ ਪਲੋਵੈ ॥ Raga Raamkalee, Bennee 1, 5:2 (P: 974).

ਤਿਲੋਕ ਸੰਸਕ੍ਰਿਤ ਤ੍ਰਿ + ਲੋਕਮੑ, ਤਿੰਨੋਂ ਸੰਸਾਰ। ਸਾਰੀ ਸ੍ਰਿਸ਼ਟੀ, ਜਿਸ ਦਾ ਮਤਲਬ "ਤਿੰਨ ਲੋਕਾਂ ਦਾ ਜਾਨਣਾ ਵਾਲਾ । 1) ਪਤਾਲ ਲੋਕ ਭਾਵ ਧਰਤੀ ਦੇ ਤਲ ਦੇ ਲੋਕ ।
2) ਮਾਤ ਲੋਕ : ਧਰਤੀ ਦੇ ਉਪਰ ਰਹਿਣ ਵਾਲੇ
3) ਆਕਾਸ਼ ਲੋਕ : ਆਸਮਾਨਾਂ ਚ ਵਸਣ ਵਾਲੇ ਇਹਨਾਂ ਸਾਰੇ ਲੋਕਾਂ ਦੇ ਜਾਣਨ ਵਾਲੇ ਨੇ ਤ੍ਰੈਲੋਕੀ ਕਹਿੰਦੇ ਹਨ। ਹਿੰਦੂ ਮਤ ਦੇ ਹਿਸਾਬ ਨਾਲ ਸ਼ਿਵ ਭਗਵਾਨ ਹੀ ਤ੍ਰੈਲੋਕੀ ਨਾਥ ਹੈ।